ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

About us

 

ਸਿੱਖ ਜਾਗੋ ਲਹਿਰ ਨਾਲ ਸੰਬਧਤ ਵੀਰ ਪਿਛਲੇ ਲੰਬੇ ਸਮੇਂ ਤੋਂ ਪੰਥ ਉੱਪਰ ਹੋ ਰਹੇ ਬੌਧਿਕ ਹਮਲਿਆਂ ਦੀ ਨਿਸ਼ਾਨ ਦੇਰੀ ਕਰਕੇ ਸੰਗਤਾਂ ਨੂੰ ਜਾਗਰੁਕ ਕਰਨ ਲਈ ਯਤਨਸ਼ੀਲ ਹਨ । ਇੰਨ੍ਹਾਂ ਵੀਰਾਂ ਦੇ ਯਤਨਾਂ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਆਰ. ਐਸ.ਐਸ. ਖਿਲ਼ਾਫ ਹੁਕਮਨਾਮਾ ਜਾਰੀ ਕੀਤਾ ਗਿਆ । ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਦੀਆਂ ਪੰਥ ਵਿਰੋਧੀ ਗੁਰੂ ਦੋਖੀ ਲਿਖਤਾਂ ਦਾ ਵੱਖ – ਵੱਖ ਲੇਖਾਂ ਰਾਹੀਂ ਜਵਾਬ ਦਿੱਤਾ ਗਿਆ ਜਿਸਦੇ ਸਿੱਟੇ ਵਜੋਂ ਉਸਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਛੇਕਿਆ ਗਿਆ । ਇਨ੍ਹਾਂ ਵੀਰਾਂ ਵਲੋਂ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ ਦੀਆਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਉਪਰ ਕੀਤੇ ਜਾ ਰਹੇ ਹਮਲਿਆਂ ਦਾ ਲਗਾਤਾਰ ਜਵਾਬ ਦਿੱਤਾ ਜਾ ਰਿਹਾ ਹੈ ।

ਸਪੋਕਸਮੈਨ ਦੀਆਂ ਪੰਥ ਦੋਖੀਆਂ  ਕਾਰਵਾਈਆਂ ਵਿਰੁੱਧ ਸਮੁੱਚੀ ਜਾਣਕਾਰੀ  ਇੱਥੋਂ  ਹੈ । ਇਸ ਤੋਂ ਇਲਾਵਾ ਸਮੇਂ ਸਮੇਂ ਉਪਰ ਪੰਥ ਵਿੱਚ ਡੂੰਘੀ ਸਾਜ਼ਿਸ਼ ਅਧੀਨ ਖੜੇ ਕੀਤੇ ਜਾ ਰਹੇ ਮਸਲਿਆਂ ਉਪਰ ਵੀ ਸਿੱਖ ਫਿਲਾਸਫੀ ਦੀ ਰੋਸ਼ਨੀ ਵਿੱਚ ਉਨ੍ਹਾਂ ਦਾ ਜਵਾਬ ਦੇਣ ਲਈ  ਸਿੱਖ ਜਾਗੋ ਲਹਿਰ ਸਦਾ ਤਤਪਰ ਹੈ । 

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।