ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

ਰੋਜਾਨਾ ਸਪੋਕਸਮੈਨ ਸੰਪਾਦਕ ਦੀ ਮਾਨਸਿਕਤਾ ਦਾ ਮਨੋਵਿਗਿਆਨਕ ਅਧਿਐਨ

download
ਸਪੋਕਸਮੈਨ ਸੰਪਾਦਕ ਦੇ ‘ਨਿੱਜੀ ਡਾਇਰੀ ਦੇ ਪੰਨਿਆਂ ਵਿਚ ਦੋ ਤਿੰਨ ਗੱਲਾਂ ਹੀ ਪ੍ਰਮੁੱਖ ਹੁੰਦੀਆਂ ਹਨ। ਸਭ ਤੋਂ ਪਹਿਲੀ ਆਪਣੀ ਸਿਫਤ ਅਤੇ ਕਿਸੇ ਦੀ ਬਦਖੋਈ।
ਦੂਸਰਾ ਆਪਣੇ ਆਪ ਨੂੰ ਬਹੁਤ ਇਮਾਨਤਾਰ ਸਾਬਤ ਕਰਨ ਦਾ ਯਤਨ ਕਰਨਾ ਅਤੇ
ਤੀਸਰਾ ਪਾਠਕਾਂ ਨੂੰ ਭਾਵਨਾਤਮਕ ਤੌਰ ’ਤੇ ਬਲੈਕਮੇਲ ਕਰਕੇ ਉਨਾਂ ਦੀਆਂ ਜੇਬਾਂ ਕੁਤਰਨੀਆਂ। ਮਾਸਿਕ ਰਸਾਲੇ ਦੇ ਛਪਣ ਤੋਂ ਲੈ ਕੇ ਹੁਣ ਤੱਕ ਛਪੇ ਸਾਰੇ ਨਿੱਜੀ ਡਾਇਰੀ ਦੇ ਪੰਨੇ ਪੜ
ਲਉ ਬੱਸ ਇਹੀ ਤਿੰਨੇ  ਗੱਲਾਂ ਘੁਮਾ ਫਿਰਾ ਕੇ ਮਿਲਣਗੀਆਂ।

ਰੋਜਾਨਾ ਸਪੋਕਸਮੈਨ ਸੰਪਾਦਕ ਦੀ ਮਾਨਸਿਕਤਾ ਦਾ ਮਨੋਵਿਗਿਆਨਕ ਅਧਿਐਨ 

You can leave a response, or trackback from your own site.

One Response to “ਰੋਜਾਨਾ ਸਪੋਕਸਮੈਨ ਸੰਪਾਦਕ ਦੀ ਮਾਨਸਿਕਤਾ ਦਾ ਮਨੋਵਿਗਿਆਨਕ ਅਧਿਐਨ”

  1. jatinder says:

    spokesman path da dokhi akhbaar hai, panthak sarkar noo eh stop karva dena chahida hai, badal sahib mardey mardey eh sohna kam ta karde jao

Leave a Reply

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।

Powered by | Designed by: seo jobs | Thanks to seo services, penny auctions and transcription services

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।