ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

ਇੱਕ ਮਨੋਰੋਗੀ ਸੰਪਾਦਕ ਅਤੇ ਪੁਜਾਰੀਵਾਦ

download (1)
 ਜਦੋਂ ਦਾ ਹਾਊਮੈਗ੍ਰਸਤ ਸੌਦਾ ਸੰਪਾਦਕ ਨੂੰ ਇਸ ਦੀਆਂ ਪੰਥ ਦੋਖੀ ਕਾਰਵਾਈਆਂ ਕਰਕੇ ਪੰਥ ਵਿਚੋਂ ਛੇਕਿਆ ਹੈ ਉਦੋਂ ਦਾ ਇਸ ਨੂੰ ਗੁਰੂ ਸਾਹਿਬ ਤੋਂ ਵਰੋਸਾਇਆ ਮੀਰੀ-ਪੀਰੀ ਦਾ ਵਿਲੱਖਣ ਸਿਧਾਂਤ ਅਤੇ ਇਸ ਦਾ ਜਾਮਨ ਸ੍ਰੀ ਅਕਾਲ ਤਖਤ ਸਾਹਿਬ ਕੰਡੇ ਵਾਂਗ ਅੱਖਾਂ ਵਿਚ ਰੜਕਣ ਲੱਗ ਪਿਆ ਹੈ। ਕਦੇ ਇਹ ਇਸ ਵਿਲੱਖਣਤਾ ਨੂੰ ਈਸਾਈਆਂ ਦੇ ਪੌਪ ਵਾਂਗ ਅਤੇ ਮੁਸਲਮਾਨਾਂ ਦੇ ਖਲੀਫੇ ਵਾਂਗ ਰੱਦ ਕਰ ਦੇਣ ਦੀਆਂ ਸਲਾਹਾਂ ਦਿੰਦਾ  ਹੈ। ਕਦੇ ਇਹ ਸੰਪਾਦਕ ਅਤੇ ਇਸ ਵਲੋਂ ਪੈਦਾ ਕੀਤੇ ਨੀਮ ਨਾਸਤਿਕ  ਵਿਦਵਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੁਰੂ ਤੋਂ ਨਾ ਵਰੋਸਾਇਆ ਸਿੱਧ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਦੇ ਹਨ।

ਇੱਕ ਮਨੋਰੋਗੀ ਸੰਪਾਦਕ ਅਤੇ ਪੁਜਾਰੀਵਾਦ

You can leave a response, or trackback from your own site.

One Response to “ਇੱਕ ਮਨੋਰੋਗੀ ਸੰਪਾਦਕ ਅਤੇ ਪੁਜਾਰੀਵਾਦ”

  1. gurchrn says:

    good and intresting artical

Leave a Reply to gurchrn

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।

Powered by | Designed by: seo jobs | Thanks to seo services, penny auctions and transcription services

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।