ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

ਕਾਲੇ ਅਫਗਾਨੇ ਦੇ ਕਾਲੇ ਲੇਖਾਂ ਦੇ ਜਵਾਬ ॥

ਪੰਥ ਵਿਚ ਸਮੇਂ ਸਮੇਂ ਤੇ ਕਈ ਵਾਰ ਵਿਦਵਤਾ ਦਾ ਭੂਤ ਸਾਡੇ ਆਪੋ ਥਾਪੇ ਵਿਦਵਾਨਾਂ ਨੂੰ ਚਿੰਬੜ ਜਾਂਦਾ ਹੈ । ਜਿਸ ਜਿਸ ਨੂੰ ਇਹ ਭੂਤ ਚਿੰਬੜਿਆ ਉਹ ਆਪਣਾ ਹੀ ਨਵਾਂ ਪੰਥ ਸਾਜਣ ਦੀ ਰਾਹ ਤੇ ਤੁਰ ਪਿਆ । ਸ਼ਾਇਦ ਉਹਨਾਂ ਨੂੰ ਗੁਰੂ ਸਾਹਿਬ ਦੀ ਮੱਤ ਤੋਂ ਉਚੀ ਅਤੇ ਨਿਆਰੀ ਅਪਣੀ ਮੱਤ ਲਗੀ ਇਸਲਈ ਕਦੀ ਬਾਣੀ ਤੇ ਕਦੇ ਮਰਿਆਦਾ ਤੇ ਬੇਲੋੜੇ ਤਰਕ ਕਿਤੇ । ਐਸਾ ਹੀ ਇਕ ਭੂਤ ਕਾਲਾ ਅਫਗਾਨਾ ਨੂੰ ਵੀ ਚਿੰਬੜਿਆ । ਕਾਲਾ ਅਫਗਾਨਾ ਦੇ ਸ਼ੰਕੇ ਅਤੇ ਝੂਠ ਦੇ ਉੱਤਰ ਦਿੰਦੀ ਇਹ ਲੇਖਾ ਦੀ ਲੜੀ ਆਪ ਜੀ ਡਾਉਨਲੋਡ ਕਰ ਕੇ ਪੜ ਸਕਦੇ ਹੋ ।

ਸਰਦਾਰ ਗੁਰਤੇਜ਼ ਸਿੰਘ ਦੇ ਨਾਮ {ਡਾ. ਅਨੋਖ ਸਿੰਘ }
ਕਾਲਾ ਅਫਗਾਨਾ ਨੂੰ ਬ੍ਰਾਹਮਣ ਫੋਬੀਆ {ਡਾ. ਅਨੋਖ ਸਿੰਘ }
ਕਾਲਾ ਅਫਗਾਨਾ ਦੀ ਅਕਾਲ ਤਖ਼ਤ ਤੇ ਪੇਸ਼ੀ ਕਿਊਂ ? { ਤਰਦੀਪ ਸਿੰਘ }
ਕਾਲਾ ਅਫਗਾਨਾ ਦੇ ਹਿਮਾੲਤੀਆਂ ਦਾ… { ਤਰਦੀਪ ਸਿੰਘ }
ਕਾਲਾ ਅਫਗਾਨਾ ਬਨਾਮ ਗੁਰਤੇਜ਼ ਸਿੰਘ { ਤਰਦੀਪ ਸਿੰਘ }
ਬਿਪਰਵਾਦ ਵਿਰੁੱਧ ਚੱਲ ਰਹੇ ਸੰਘਰਸ਼ { ਗੁਰਪ੍ਰੀਤ ਸਿੰਘ ਦਿੱਲੀ }
ਇੱਕ ਭਿਆਨਕ ਸੁਪਨਾ { ਤਰਦੀਪ ਸਿੰਘ }
ਬਿਪਰਵਾਦ ਦੇ ਮਾਰੂ ਹਥਿਆਰ { ਤਰਦੀਪ ਸਿੰਘ }
ਬਚਿਤ੍ਰ ਨਾਟਕ ਉੱਤੇ ਕਾਲਾ ਅਫਗਾਨਾ ਦੇ ਕੁਤਰਕਾਂ ਦਾ ਜਵਾਬ { ਕੰਵਰ ਅਜੀਤ ਸਿੰਘ }
ਅੰਨ੍ਹੇ ਇਹ ਨਾ ਅਖਿੱਆਂ ਜਿਨ ਮੁਖ ਲੋਆਂ ਨਾਂਹੀਂ { ਕੰਵਰ ਅਜੀਤ ਸਿੰਘ }
ਆਓ ਸਿੱਖੀ ਬਚਾਈਏ ।
ਪ੍ਰੋਫੈਸਰ ਸਾਹਿਬ ਸਿੰਘ ਦੀ ਕਸਵੱਟੀ ‘ਤੇ ਕਾਲਾ ਅਫਗਾਨਾ { ਤਰਦੀਪ ਸਿੰਘ } ਪਹਿਲਾ ਹਿੱਸਾ
ਪ੍ਰੋਫੈਸਰ ਸਾਹਿਬ ਸਿੰਘ ਦੀ ਕਸਵੱਟੀ ‘ਤੇ ਕਾਲਾ ਅਫਗਾਨਾ { ਤਰਦੀਪ ਸਿੰਘ } ਦੂਸਰਾ ਹਿੱਸਾ
ਪ੍ਰੋਫੈਸਰ ਸਾਹਿਬ ਸਿੰਘ ਦੀ ਕਸਵੱਟੀ ‘ਤੇ ਕਾਲਾ ਅਫਗਾਨਾ { ਤਰਦੀਪ ਸਿੰਘ } ਤੀਸਰਾ ਹਿੱਸਾ
ਸਿੱਖ ਮਿਸ਼ਨਰੀ ਕਾਲਜ਼ ਬਨਾਮ ਕਾਲਾ ਅਫਗਾਨਾ { ਕਸ਼ਮੀਰ ਸਿੰਘ }
ਵਿਦਵਤਾ ਦਾ ਭੂਤ { ਇੰਦਰਜੀਤ ਸਿੰਘ ਗੋਗੋਆਣੀ }

 

You can leave a response, or trackback from your own site.

Leave a Reply

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।

Powered by | Designed by: seo jobs | Thanks to seo services, penny auctions and transcription services

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।