ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

ਕੀ ਦਸਮ ਗ੍ਰੰਥ ਸਾਹਿਬ ਅਸ਼ਲੀਲ ਹੈ ?

ਦਸਮ ਗ੍ਰੰਥ ਸਾਹਿਬ ਨੂੰ ਸਮੇਂ ਸਮੇਂ ਤੇ ਇਸ ਦੇ ਵਿਰੋਧੀਆਂ ਨੇ ਕਾਮੀ ਗ੍ਰੰਥ ਜਾਂ ਅਸ਼ਲੀਲ ਗ੍ਰੰਥ ਕਿਹਾ, ਇਸ ਦੀ ਬਾਣੀ ਪੜਨੀ ਤਾਂ ਇਕ ਪਾਸੇ,  ਆਮ ਤੋਰ ਤੇ  ਆਂਪਾਂ ਦਸਮ ਗ੍ਰੰਥ ਸਾਹਿਬ ਦੇ ਦਰਸ਼ਨ ਤਕ ਨਹੀ ਕੀਤੇ, ਕਾਲਾ ਅਫਗਾਨਾ, ਜੋਗਿੰਦਰ ਸਪੋਕਸਮੈਨ ਆਦਿ ਇਸ ਗਲ ਦਾ ਹੀ ਫਾਇਦਾ ਚੁਕ ਕੇ ਪੰਥ ਵਿਚ ਦੁਵਿਧਾ ਖੜੀ ਕਰਦੇ ਹਨ ।

ਇਸ ਗਲ ਦਾ ਪਾਜ ਖੋਲਦਾ ਲੇਖ  ਭਾਈ ਤਰਦੀਪ ਸਿੰਘ ਦੀ ਕਲਮ ਤੋਂ ਸੰਗਤ ਸਨਮੂਖ ਹਾਜਰ ਹੈ , ਹੇਠਾਂ ਦਿਤੇ ਪੇਜ ਤੇ ਕਲੀਕ ਕਰਕੇ ਆਪ ਜੀ ਇਹ ਲੇਖ ਪੜ ਸਕਦੇ ਹੋ ।

ਕੀ ਦਸਮ ਗ੍ਰੰਥ ਸਾਹਿਬ ਅਸ਼ਲੀਲ ਹੈ ?

 

 

 

 

 

 

 

 

 

 

 

 

 

 

 

You can leave a response, or trackback from your own site.

Leave a Reply

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।

Powered by | Designed by: seo jobs | Thanks to seo services, penny auctions and transcription services

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।