ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ …… ਨਰਿੰਦਰ ਪਾਲ ਸਿੰਘ


ਇਹ ਤਸਵੀਰ ਪੋਸਟ ਕੀਤੀ ਗਈ ਸੀ ਫੇਸ-ਬੁੱਕ ਉੱਪਰ ਮੌਜੂਦ ਦਸਮ ਗ੍ਰੰਥ ਦੇ ਖਿਲਾਫ ਬੋਲਣ ਵਾਲੇ ਗਰੁੱਪ ਵਿੱਚ , ਜਿੱਥੇ ਇਹ ਗੁਰੂ ਨਿੰਦਕ ਆਪਸ ਵਿੱਚ ਹੀ ਬਹਿਸ – ਬਹਿਸ ਕੇ ਸੰਗਤ ਨੂੰ ਆਪਣਾ ਅਸਲੀ ਰੂਪ  ਦਿਖਾ ਰਹੇ ਹਨ ।

ਗੌਰਤਲਬ ਹੈ ਕਿ ਸਰਬਜੀਤ ਧੁੰਦੇ ਨੇ ਉਹੀ ਨਕਸ਼ੇ ਕਦਮ ਅਪਣਾਏ ਸਨ ਜੋ ਰਾਗੀ ਦਰਸ਼ਨ ਦੇ ਸਨ । ਸਮੇਂ ਦੀ ਚਾਲ ਮੁਤਾਬਿਕ ਧੁੰਦੇ ਨੂੰ ਕੁਝ ਠੱਲ੍ਹ ਤਾਂ ਪੈ ਗਈ ਲੇਕਿਨ ਇਹ ਦੁਸ਼ਟ ਚਉਕੜੀ ਦੇ ਅੰਦਰਲੇ ਤਾਲਮੇਲ ਅੱਜ ਵੀ ਇੱਕ ਹਨ ।

ਸੰਗਤ ਨੂੰ ਇਹ ਵਿਚਾਰ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਇਹ ਰਾਗੀ ਦਰਸ਼ਨ ਉਹੀ ਸ਼ਖਸ਼ ਹੈ ਜੋ ਇੱਕ ਵਕਤ ਗਲ ਵਿੱਚ ਮਾਲਾ ਪਾ ਕੇ ਸਿੱਖ ਸੰਗਤ ਨੂੰ ਸਿੱਖੀ ਨਾਲ ਜੋੜਦਾ ਰਿਹਾ , ਜਿਸਦੇ ਪ੍ਰਚਾਰ ਵਿਚ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਸਾਹਿਬ ਇੱਕ ਸਾਰ ਸ਼ਾਮਿਲ ਸਨ । ਕੁਝ ਸਮੇਂ ਪਹਿਲਾਂ ਤਕ ਇਹ ਸ਼ਖਸ ਆਪਣੀਆਂ ਲਿਖਤਾਂ ਵਿੱਚ ਵੀ ਦਸਮ ਗ੍ਰੰਥ ਦੇ ਹਵਾਲੇ ਦਿੰਦਾ ਰਿਹਾ , ਲੇਕਿਨ ਹੁਣ ਸੰਗਤ ਵਿੱਚ ਕਹਿ ਰਿਹਾ ਹੈ ਕਿ ……….. ਮੈਨੂੰ ਸਮਝ ਹੁਣ ਆਈ ਹੈ ।

ਭਲਿਆ ਜੇ ਤੇਰੇ ਵਰਗੇ ਅਖੌਤੀ ਵਿਦਵਾਨ ਸਮਝਣ ਨੂੰ 25-30 ਸਾਲ ਲਗਾਉਣਗੇ ਤਾਂ ਆਮ ਸੰਗਤ ਦਾ ਕੀ ਹਾਲ ਹੋਵੇਗਾ ?

ਗੁਰੂ ਦੀ ਬਾਣੀ ਦੇ ਸਿਰ ਤੇ ਆਪਣਾ ਢਿੱਡ ਭਰਨ ਵਾਲਿਉ …….. ਗੁਰੂ ਦੀ ਇਸ ਗੱਲ ਨੂੰ ਪੱਲੇ ਜ਼ਰੂਰ ਬੰਨ ਲੈਣਾ ।

ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੁੜਿਆਰ ਕੂੜੇ ਝੜਿ ਪੜੀਏ ॥

ਓਨਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਏ ॥

ਵਾਹਿਗੁਰੂ ਜੀ ਕਾ ਖਾਲਸਾ … ਵਾਹਿਗੁਰੂ ਜੀ ਕੀ ਫਤਿਹ ॥

You can leave a response, or trackback from your own site.

2 Responses to “ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ …… ਨਰਿੰਦਰ ਪਾਲ ਸਿੰਘ”

  1. pjs khalsa says:

    ehe kanjar hai … ehene rss to petrol pump leya hai sikhan nu aapas wich ladan waste… ehede haramde de aane chitar paine chahide hai ki ehdiyan aan waliyan pushtan v yaad rakhan …

  2. Pardeep Singh says:

    Ehna nastik mishneryia da vroodh karo

Leave a Reply to pjs khalsa

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।

Powered by | Designed by: seo jobs | Thanks to seo services, penny auctions and transcription services

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।