ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

Archive for October 18th, 2011

ਅਕਾਲ ਤਖ਼ਤ ਸਾਹਿਬ ਦੀ ਵਿਲਖ਼ਣਤਾ ॥

‘ਸਿੱਖੀ ਦੀ ਮੌਜੂਦ ਢਹਿੰਦੀ ਕਲਾ ‘ ਦਾ ਮੂਲ ਕਾਰਨ ਕੀ ਹੈ ? ਇਸ ਲੇਖ ਵਿੱਚ ਭਾਈ ਤਰਦੀਪ ਸਿੰਘ ਵਲੋਂ ਇਸ ਮਹਤੱਵਪੂਰਨ ਪ੍ਰਸ਼ਨ ਦਾ ਉੱਤਰ ਸਿੱਖ ਇਤਿਹਾਸ ਅਤੇ ਫਿਲਾਸਫੀ ਵਿੱਚੋਂ ਲਭਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸਨੂੰ ਪੜ੍ਹਨ ਲਈ  ਹੇਠਾਂ ਦਿੱਤੇ ਲਿੰਕ ‘ਤੇ ਕਲਿਕ ਕਰੋ ।   ਅਕਾਲ ਤਖ਼ਤ ਸਾਹਿਬ ਦੀ ਵਿਲਖ਼ਣਤਾ ॥

ਐਸੇ ਲੋਗਨ ਸਿਉ…

ਕੰਵਰ ਅਜੀਤ ਸਿੰਘ ਵਲੋਂ ਲਿਖਿਆ ਗਿਆ ਸਿੱਖ ਫਿਲਾਸਫੀ ਦੇ ਨਜ਼ਰੀਏ ਤੋਂ ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਦੀਆਂ ਲਿਖਤਾਂ ਦੀ ਪੜਚੋਲ ਕਰਦਾ ਵਿਦਵਤਾ ਪੂਰਨ ਲੇਖ ਹੈ ।  ਇਸਨੂੰ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿਕ ਕਰੋ । ਐਸੇ ਲੋਗਨ ਸਿਉ..

ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਕਲੀ ਹੈ ?

 ਭਾਈ ਤਰਦੀਪ ਸਿੰਘ ਵਲੋਂ ਲਿਖਿਆ ਗਿਆ  ਇਹ ਲੇਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰਥਕਤਾ ਨੂੰ ਪ੍ਰਗਟਾਂਦਾ ਹੈ ।     ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਕਲੀ ਹੈ ?

ਪੰਥਕ ਅਖ਼ਬਾਰ ਦਾ ਭੂਤ

ਡਾ. ਇੰਦਰਜੀਤ ਸਿੰਘ ਗੋਗੋਆਣੀ ਵਲੋਂ ਲਿਖਿਆ ਗਿਆ ਇਹ ਲੇਖ ਅਜੋਕੇ ਸਮੇਂ ਅੰਦਰ ੮ਵੀਂ ਪਾਸ  ੧੦ਵੀਂ ਫੇਲ ਵਿਦਵਾਨਾਂ ਵਲੋਂ ਸਿੱਖ ਸਿਧਾਂਤਾਂ ਦੀ ਕੀਤੀ ਜਾ ਰਹੀ ਬੇਲੋੜੀ ਅਲੋਚਨਾ ਦਾ ਜਵਾਬ ਬਹੁਤ ਹੀ ਰੋਚਕ ਤਰੀਕੇ ਨਾਲ ਦਿੰਦਾ  ਹੈ । ਇਸਨੂੰ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿਕ ਕਰੋ । ਪੰਥਕ ਅਖ਼ਬਾਰ ਦਾ ਭੂਤ

ਆਰ. ਐਸ. ਐਸ. ਦੀਆਂ ਨਜ਼ਰਾਂ

ਆਰ. ਐਸ. ਐਸ. ਵਲੋਂ ਛਾਪੀਆਂ ਆਪਣੀਆਂ ਵੱਖ- ਵੱਖ ਕਿਤਾਬਾਂ ਵਿੱਚ ਸਿੱਖ ਇਤਿਹਾਸ ਅਤੇ ਸਿਧਾਂਤਾਂ ਨੂੰ ਤੋੜਿਆ ਮਰੋੜਿਆ ਗਿਆ ਹੈ, ਇਸ ਲੇਖ ਵਿੱਚ ਤੱਥਾਂ ਸਜਿਤ ਭਾਈ ਤਰਦੀਪ ਸਿੰਘ ਵਲੋਂ ਇਸ ਨੂੰ ਪੇਸ਼ ਕੀਤਾ ਗਿਆ ਹੈ । ਇਸਨੂੰ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿਕ ਕਰੋ । ਆਰ. ਐਸ. ਐਸ. ਦੀਆਂ ਨਜ਼ਰਾਂ

ਹਿੰਦੂਤਵ ਕਿਊਂ ਤੇ ਕਿਵੇਂ ?

ਹਿੰਦੂਤਵ ਕਿਊਂ ਤੇ ਕਿਵੇਂ ? { ਭਾਈ ਤਰਦੀਪ ਸਿੰਘ }

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।