ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

ਮਿਤਰ ਪਿਆਰੇ ਨੂੰ…….. ਸ਼. ਸੋਜ਼

ਆਪਣੇ ਆਪ ਨੂੰ ਤੇ ਮੁਰੀਦ ਆਖ ਲਿਐ ਪਤਾਸ਼ਾਹਾਂ-ਪਰ ਪਾਰਲੀ ਸ਼ਕਤੀ ਨੂੰ ‘ਮੁਰਸ਼ਦ’ ਆਖ ਮੁਖਾਤਬ ਨਹੀਂ ਹੋਏ। ਮਤਲਬ, ਓਦੋਂ ਤੌੜੀ ਦੀ ਤਸੱਵਫੀ ਸਵੀਕਿਰਤੀ ਦੇ ਅਨੁਸਰਣ ਕਰਨ ਥੀਂ ਗੁਰੇਜ਼ ਕੀਤੈ ਦਸ਼ਮੇਸ਼ੀ ਤਸੱਵਰ ਨੇ। ਮੁਰਸ਼ਦ ਕਹਿਣ ਦੀ ਬਜਾਏ ‘ਮਿਤਰ ਪਿਆਰੇ’ ਦਾ ਸੰਬੋਧਨ ਦੇਣਾ ਸਥਾਪਤ ਪੋਇਟਿਕਸ ਵਿਚ ਜਲਜਲਾ ਲਿਆ ਦੇਣ ਦੇ ਸਮਰੱਥ ਹੈ।  ਕਿਸੇ ਮਜ਼੍ਹਬ, ਕਿਸੇ ਬੇਦ-ਕਤੇਬ ਨੇ ਕਦੇ [...]

ਜਿਸਨੋ ਆਪਿ ਖੁਆਇ ਕਰਤਾ… ਅਮਰਜੀਤ ਸਿੰਘ ਖੋਸਾ

ਸਤਿਨਾਮ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਛਾਪੀ ‘ਵਿਸ਼ੇਸ਼ ਗੁਰਮਤਿ ਲੇਖ’ ਪੁਸਤਕ ਲਿਖਣ ਅਤੇ ਚੰਡੀਗੜ੍ਹ ਰਹਿਣ ਵਾਲੇ ਪ੍ਰਿੰ. ਹਰਿਭਜਨ ਸਿੰਘ ਜੀ ਆਪਣੇ ਪਹਿਲੇ ਲੇਖ ‘ਮੂਲ ਮੰਤਰ ਤਥਾ ਮੰਗਲਾਚਰਣ’ ਵਿਚ ਪੰ: 50 ਉਪਰ ਉਹ ਪ੍ਰਮਾਤਮਾਂ ਦੇ ਨਿਰਵੈਰ ਗੁਣ ਦੀ ਵਿਆਖਿਆ ਕਰਦੇ ਲਿਖਦੇ ਹਨ –“ਸ੍ਰੀ ਦਸਮੇਸ਼ ਜੀ ਦਾ ਫੁਰਮਾਣ ਹੈ, ਕਿ ਵਾਹਿਗੁਰੂ ਸਾਡੇ ਔਗੁਣਾਂ ਨੂੰ ਵੇਖਦਾ ਹੋਇਆ ਵੀ ਆਪਣੀਆਂ ਬਖਸ਼ਿਸ਼ਾਂ [...]

ਉੱਚੇ ਦਰ ਤੋਂ ਸਿੱਖਿਆ ਕੀ ??? ………….. ਨਰਿੰਦਰ ਪਾਲ ਸਿੰਘ

ਸਪੋਕਸ ਮੈਨ ਦੀਆਂ ਕਰਤੂਤਾਂ ਵੇਖ ਕੇ ਵੀ ਅੱਖਾਂ ਮੂੰਦ ਕੇ ਬੈਠੀ ਰਹਿਣ ਵਾਲੀ ਸਿੱਖ ਸੰਗਤ ਇਸ ਗੱਲ ਨੂੰ ਜ਼ਰੂਰ ਸਮਝੇ ਕਿ ਸਿੱਖੀ ਸਿਧਾਂਤਾਂ ਤੋਂ ਖੁੰਝਣ ਵਾਲੇ ਇੰਸਾਨ ਬਾਬੇ ਨਾਨਕ ਦਾ ਦਰ ਉੱਚਾ ਕਿਵੇਂ ਦਸ ਰਹੇ ਹਨ ਅਤੇ ਮੂੰਹ ਕਾਲੇ ਕਰ ਕੇ ਕਿਵੇਂ ਸਿੱਖ ਸੰਗਤ ਦੇ ਦਸਵੰਦ ਨੂੰ ਉਗਰਾਹੁਣ ਦੇ ਉਪਰਾਲੇ ਕਰ ਰਹੇ ਹਨ ? ਬਾਬੇ [...]

ਅਧਿਆਤਮਕ ਗਿਆਨ ਦੀਆਂ ਅਵਸਥਾਵਾਂ ਭਾਗ ੧….ਚਰਨਜੀਤ ਸਿੰਘ ਬਲ

ਅਧਿਆਤਮਕ ਗਿਆਨ ਦੀਆਂ ਅਵਸਥਾਵਾਂ   ਸਤਿਗੁਰੂ ਨਾਨਕ ਸਾਹਿਬ ਜਪ ਦੀਆਂ ਚਾਰ ਪਉੜੀਆਂ, 34. 35. 36 ਅਤੇ 37 ਵਿਚ ਅਧਿਆਤਮਕ ਗਿਆਨ ਦੇ ਪੰਧ ਦੀਆਂ ਪੰਜ ਅਵਸਥਾਵਾਂ ਦਾ ਵਰਨਨ ਕਰਦੇ ਹਨ। ਭਾਵ, ਆਤਮਾ ਅਤੇ ਪਰਮਾਤਮਾ ਦੇ ਸਦੀਵੀ ਸੁਮੇਲ ਦੇ ਪੰਜ ਖੰਡ ਹਨ, ਧਰਮ ਖੰਡ, ਗਿਅਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ।  ਆਉ ਬਾਣੀ ਵਿੱਚੋਂ ਇਹਨਾਂ [...]

ਸਿਮਰਨੁ ਛਾਡਿ ਕੈ…………… ਪ੍ਰੀਤ ਪ੍ਰਭ

  ਸਿਮਰਨੁ ਛਾਡਿ ਕੈ   ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥ ਧੰਧਾ ਕਰਤਾ ਰਹਿ ਗਇਆ ਭਾਈ ਰਹਿਆ ਨ ਬੰਧੁ ॥੧੦੬॥ ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ ॥ ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥੧੦੭॥  ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥ ਗਦਹੀ ਹੋਇ ਕੈ [...]

ਖਾਲਸਾ ਸਿਰ ਦੀ ਬਾਜੀ ਤੋਂ ਪੈਰਾਂ ਵਿੱਚ ਬੈਠਣ ਤਕ … ਗੁਰਚਰਨ ਸਿੰਘ ਪੱਖੋਕਲਾਂ

ਖਾਲਸਾ ਸਿਰ ਦੀ ਬਾਜੀ ਤੋਂ ਪੈਰਾਂ ਵਿੱਚ ਬੈਠਣ ਤਕ ਅੱਜ ਦੇ ਅਖੌਤੀ ਮਿਸ਼ਨਰੀ , ਤਰਕਸ਼ੀਲ ਤੇ ਵਿਦਵਾਨ ਜ਼ਰਾ ਸੰਭਲਣ । ਸਿੱਖ ਕੌਮ ਤੇ ਸਿੱਖ ਧਰਮ ਦੁਨੀਆਂ ਦੀ ਚੌਥੀ ਵੱਡੀ ਗਿਣਤੀ ਹੈ । ਇਸ ਕੌਮ ਦਾ ਆਪਣਾਂ ਫਲਸਫਾ ਹੈ ਜੋ ਗੁਰੂ ਗਰੰਥ ਸਾਹਿਬ ਓੁੱਪਰ ਅਧਾਰਤ ਹੈ। ਇਸ ਕੌਮ ਦੀ ਸਿਖਰਲੀ ਪਰਾਪਤੀ ਖਾਲਸਾ ਹੋਣਾਂ ਮੰਨਿਆਂ ਜਾਦਾਂ ਹੈ। [...]

ਸ਼੍ਰੀ ਦਸਮ ਗ੍ਰੰਥ ਵਿਰੁੱਧ ਮਿਸ਼ਨਰੀਆ ਦੇ ਪੈਂਤਰੇ …… ਪ੍ਰੀਤ ਪ੍ਰਭ

 ਸ਼੍ਰੀ ਦਸਮ ਗ੍ਰੰਥ ਵਿਰੁੱਧ ਮਿਸ਼ਨਰੀਆ ਦੇ ਪੈਂਤਰੇ .    ਪਾਠਕਾਂ ਨੂੰ ਇਹ ਭਲੀ-ਭਾਂਤ ਪਤਾ ਹੈ ਕਿ ਸ਼੍ਰੀ ਦਸਮ ਗ੍ਰੰਥ-ਵਿਰੋਧੀ ਧੜੇ ਦੇ ਮੈਂਬਰ, ਸਿਖ ਪੰਥ ਦੀ ਭਲਾਈ ਅਤੇ ਨਿਰਪੱਖਤਾ ਦੇ ਨਕਾਬ ਹੇਠ ਸ਼੍ਰੀ ਦਸਮ ਗ੍ਰੰਥ ਵਿਰੁੱਧ ਇਕ ਨਵਾਂ ਪੈਂਤਰਾ ਸਿਰਜ ਕੇ ਆਮ ਸਿਖ ਸੰਗਤ ਨੂੰ ਗੁਮਰਾਹ ਕਰਨ ਅਤੇ ਵਿਦਵਤਾ ਦਾ ਝੂਠਾ ਪ੍ਰਭਾਵ ਜਮਾਉਣ ਵਾਸਤੇ ਕਈ ਸਾਰੀਆਂ [...]

ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ …… ਨਰਿੰਦਰ ਪਾਲ ਸਿੰਘ

ਇਹ ਤਸਵੀਰ ਪੋਸਟ ਕੀਤੀ ਗਈ ਸੀ ਫੇਸ-ਬੁੱਕ ਉੱਪਰ ਮੌਜੂਦ ਦਸਮ ਗ੍ਰੰਥ ਦੇ ਖਿਲਾਫ ਬੋਲਣ ਵਾਲੇ ਗਰੁੱਪ ਵਿੱਚ , ਜਿੱਥੇ ਇਹ ਗੁਰੂ ਨਿੰਦਕ ਆਪਸ ਵਿੱਚ ਹੀ ਬਹਿਸ – ਬਹਿਸ ਕੇ ਸੰਗਤ ਨੂੰ ਆਪਣਾ ਅਸਲੀ ਰੂਪ  ਦਿਖਾ ਰਹੇ ਹਨ । ਗੌਰਤਲਬ ਹੈ ਕਿ ਸਰਬਜੀਤ ਧੁੰਦੇ ਨੇ ਉਹੀ ਨਕਸ਼ੇ ਕਦਮ ਅਪਣਾਏ ਸਨ ਜੋ ਰਾਗੀ ਦਰਸ਼ਨ ਦੇ ਸਨ । [...]

ਜਦ ਮਨੁੱਖ ਦੀ ਗਿਆਨ ਵਾਲੀ ਅੱਖ ਖੁਲਦੀ ਹੈ……..ਗੁਰਚਰਨ ਸਿੰਘ ਪੱਖੋਕਲਾਂ

ਜਦ ਮਨੁੱਖ ਦੀ ਗਿਆਨ ਵਾਲੀ ਅੱਖ ਖੁਲਦੀ ਹੈ ਜਦ ਵੀ ਮਨੁੱਖ ਸੁੱਤਾ ਹੁੰਦਾਂ ਹੈ ਤਦ ਓੁਸਦੇ ਲਈ ਸੰਸਾਰ ਦੀ ਕੋਈ ਹੋਂਦ ਨਹੀਂ ਹੁੰਦੀ ਪਰ ਜਦ ਹੀ ਓੁਸਦੀ ਅੱਖ ਜਾਗਣ ਲੱਗਦੀ ਹੈ ਤਦ ਇੱਕ ਸੁਪਨਿਆਂ ਦਾ ਸੰਸਾਰ ਓੁਪਜਣਾਂ ਸੁਰੂ ਹੋ ਜਾਂਦਾਂ ਹੈ । ਜਦ ਮਨੁੱਖ ਸੰਸਾਰੀ ਰੂਪ ਵਿੱਚ ਜਾਗ ਪੈਂਦਾਂ ਹੈ ਫਿਰ ਓੁਸਨੂੰ ਪਰਤੱਖ ਸੰਸਾਰ ਦੇ [...]

ਮਨੁੱਖਾ ਦੇਹੀ ਅਤੇ ਸੂਖਸ਼ਮ ਸਰੀਰ (ਅੰਤਹਕਰਣ) ਡਾ. ਗੁਰਸੇਵਕ ਸਿੰਘ

ਮਨੁੱਖਾ ਦੇਹੀ ਅਤੇ ਸੂਖਸ਼ਮ ਸਰੀਰ (ਅੰਤਹਕਰਣ) ਡਾ. ਗੁਰਸੇਵਕ ਸਿੰਘ ਗੁਰਬਾਣੀ (ਗਿਆਨ ਗੁਰੂ) ਦਾ ਮੁੱਖ ਉਦੇਸ਼ ਮਾਨਵ ਮਾਤਰ ਨੂੰ ਅਧਿਆਤਮਕ ਪੱਧਰ ਦੇ ਅਨੁਭਵ ਦਾ  ਗਿਆਨ ਕਰਵਾਉਣਾ ਹੈ। ਅਧਿਆਤਮਕਤਾ ਇੱਕ ਪਰਾ-ਸਰੀਰਕ ਅਨੁਭਵ ਹੈ, ਇਹ ਹੋਰਨਾ ਪਦਾਰਥਾਂ ਵਾਂਗ ਇੰਦ੍ਰੀ ਬੋਧ ਨਹੀ। ਜਿਸ ਤਰਾ ਸੰਸਾਰ ਦੇ ਕਿਸੀ ਗਿਆਨ ਲਈ ਕੋਈ ਵੀ ਸਰੀਰ (ਬਿਨਾ ਕਿਸੀ  ਰੰਗ, ਨਸਲ, ਜਾਤਿ ਆਦਿ ਦੇ [...]

ਨਿਰਮਲ ਬਾਬੇ ਦੇ ਚੁੰਗਲ ਵਿੱਚ …..” ਆਮ ਹਿੰਦੁਸਤਾਨੀ ” …ਪ੍ਰੀਤ ਪ੍ਰਭ

ਨਿਰਮਲ ਬਾਬੇ ਦੇ ਚੁੰਗਲ ਵਿੱਚ ….. ਧੰਨਵਾਦ ਹੈ ਉਸ ਦਾਤੇ ਦਾ ਜਿਸਦੀ ਬਖਸ਼ਿਸ਼ ਸਦਕਾ ਮੇਰਾ ਜਨਮ ਇੱਕ ਅਜਿਹੇ ਸਿੱਖ ਪਰਿਵਾਰ ਵਿੱਚ ਹੋਇਆ ਜਿੱਥੇ ਵਹਿਮ-ਭਰਮ , ਊਚ-ਨੀਚ ਤੇ ਜਾਤ – ਪਾਤ  ਦੀ ਕੋਈ ਅਹਿਮੀਅਤ ਨਹੀਂ ਸੀ । ਅੱਜ ਤੋਂ ਕੁਝ ਦਿਨ ਪਹਿਲਾਂ ਇਸ ਪਾਖੰਡੀ ਬਾਬੇ ਬਾਰੇ ਮੈਨੂੰ ਮੇਰੇ ਦੋਸਤ ਨੇ ਫੋਨ ਤੇ ਦੱਸਿਆ ਕਿ ਇਸਦੇ ਸਤਸੰਗ [...]

ਜਦੋਂ ਵਾੜ ਖੇਤ ਨੂੰ ਖਾਵੇ …… ਨਰਿੰਦਰ ਪਾਲ ਸਿੰਘ

ਜਦੋਂ ਵਾੜ ਖੇਤ ਨੂੰ ਖਾਵੇ …. ਸਿੱਖੀ ਦਾ ਬੂਟਾ ਜੋ ਬਾਬੇ ਨਾਨਕ ਨੇ ਲਾਇਆ , ਦਸਾਂ ਜਾਮਿਆਂ ਚ ਜਿਸਨੂੰ ਸੀਂਚਿਆ ਗਿਆ , ਪੂਰਨ ਪਰਪੱਕ ਰੂਪ ਵਿਚ ਸੰਗਤ ਦੇ ਹਵਾਲੇ ਕਰ ਦਿੱਤਾ ਗਿਆ ਕਿ ਇਸਦੀ ਠੰਡੀ ਛਾਂ ਦਾ ਨਿੱਘ ਮਾਣਿਆ ਜਾ ਸਕੇ । ਉਸ ਰੁੱਖ ਨੂੰ ਬਚਾ ਕੇ ਰੱਖਣ ਲਈ ਦਸ਼ਮੇਸ਼ ਪਿਤਾ ਨੇ ਖਾਲਸੇ ਦੀ ਸਿਰਜਣਾ ਕੀਤੀ [...]

ਸਪੋਕਸਮੈਨ ਬਲੈਕਮੈਨ ਦੀ ਅਸਲੀਅਤ ||

 

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।